ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੀਖੀ[ਸੋਧੋ]

ਅਕਲੀਆ • ਅਲੀਸ਼ੇਰ ਕਲਾਂ • ਅਲੀਸ਼ੇਰ ਖੁਰਦ • ਅਨੂਪਗੜ • ਅਤਲਾ ਕਲਾਂ • ਅਤਲਾ ਖੁਰਦ • ਬੱਪੀਆਣਾ • ਭੁਪਾਲ • ਬੀਰ ਖੁਰਦ • ਬੁਰਜ ਝੱਬਰ • ਢੈਪਈ • ਧਲੇਵਾਂ • ਗੁੜਥੜੀ • ਹੀਰੋ ਕਲਾਂ • ਹੋਡਲਾ ਕਲਾਂ • ਜੱਸੜਵਾਲਾ • ਜੋਗਾ • ਖੀਵਾ ਦਿਆਲੂ ਵਾਲਾ • ਖੀਵਾ ਕਲਾਂ • ਖੀਵਾ ਖੁਰਦ • ਕਿਸ਼ਨਗੜ ਫਰਮਾਹੀ • ਕੋਟੜਾ • ਮਾਖਾ ਚਹਿਲਾਂ • ਮੱਤੀ • ਮੌਜੋ ਕਲਾਂ • ਮੌਜੋ ਖੁਰਦ • ਮੋਹਰ ਸਿੰਘ ਵਾਲਾ • ਮੂਲਾ ਸਿਘ ਵਾਲਾ • ਫਫੜੇ ਭਾਈਕੇ • ਰੱਲਾ • ਰੜ • ਸਮਾਉ •

ਬੁਢਲਾਡਾ[ਸੋਧੋ]

ਅਚਾਨਕ • ਅਹਿਮਦ ਪੁਰ • ਅਕਬਰਪੁਰ ਖੁਡਾਲ • ਅੱਕਾਂਵਾਲੀ • ਆਲਮਪੁਰ ਬੋਦਲਾ • ਆਲਮਪੁਰ ਮੰਦਰਾਂ • ਆਂਡਿਆਵਾਲੀ • ਬੱਛੋਆਣਾ • ਬਹਾਦਰਪੁਰ • ਬਖਸ਼ੀਵਾਲਾ • ਬਰੇ • ਭਾਦੜਾ • ਭਖੜਿਆਲ • ਭਾਵਾ • ਬੁਢਲਾਡਾ ਪਿੰਡ • ਬੀਰੇਵਾਲਾ ਡੋਗਰ • ਬੀਰੋਕੇ ਕਲਾਂ • ਬੀਰੋਕੇ ਖੁਰਦ • ਬੋਹਾ • ਬੋੜਾਵਾਲ • ਚੱਕ ਭਾਈਕੇ • ਚੱਕ ਅਲੀਸ਼ੇਰ • ਦਰੀਆਪੁਰ • ਦਾਤੇਵਾਸ • ਧਰਮਪੁਰਾ • ਦਿਆਲ ਪੁਰਾ • ਦੋਦੜਾ • ਫਰੀਦਕੇ • ਗਾਮੀਵਾਲਾ • ਗੰਡੂ ਕਲਾਂ • ਗੰਡੂ ਖੁਰਦ • ਗੋਬਿੰਦਪੁਰਾ • ਗੋਰਖਨਾਥ • ਗੁੜੱਦੀ • ਗੁਰਨੇ ਕਲਾਂ • ਗੁਰਨੇ ਖੁਰਦ • ਹਾਕਮ ਵਾਲਾ • ਹਸਨਪੁਰ • ਹੀਰੋਂ ਖੁਰਦ • ਜਲਵੇੜਾ • ਜੋਈਆਂ • ਜੁਗਲਾਣ • ਕਾਹਨਗੜ • ਕਲੀਪੁਰ • ਕਣਕਵਾਲ ਚਹਿਲਾਂ • ਕਾਸਮਪੁਰ ਛੀਨਾ • ਖਤਰੀਵਾਲਾ • ਖੀਵਾ ਮੀਹਾ ਸਿੰਘ ਵਾਲਾ • ਖੁਡਾਲ ਕਲਾਂ • ਕਿਸ਼ਨਗੜ ਸੇਢਾ ਸਿੰਘ • ਕੁਲਾਣਾ • ਕੁਲਹਿਰੀ • ਕੁਲਰੀਆ • ਲੱਖੀਵਾਲਾ • ਲਖਮੀਰਵਾਲਾ(ਮਾਨਸਾ) • ਮਘਾਣੀਆਂ • ਮੱਲ ਸਿੰਘ ਵਾਲਾ • ਮਲਕੋ • ਮਲਕਪੁਰ ਭੀਮੜਾ • ਮੰਡਾਲੀ • ਮੰਡੇਰ • ਫੁਲੂਵਾਲਾ ਡੋਡ • ਫੁਲੂਵਾਲਾ ਡੋਗਰਾ • ਪਿੱਪਲੀਆਂ • ਰੱਲੀ • ਰਾਮਗੜ • ਰਾਮਗੜ ਸ਼ਾਰਪੁਰੀਆ • ਰਾਮਨਗਰ ਭੱਠਲ • ਰਾਮਪੁਰ ਮੰਦਰ • ਰੰਘੜਿਆਲ • ਰਿਉਂਦ ਕਲਾਂ • ਰਿਉਂਦ ਖੁਰਦ • ਸੈਦੇ ਵਾਲਾ • ਸੰਧਲੀ • ਸੰਘਰੇੜੀ • ਸਸਪਾਲੀ • ਸਤੀਕੇ • ਸ਼ੇਖਪੁਰ ਖੁਡਾਲ • ਸ਼ੇਰਖਾਂ ਵਾਲਾ • ਸਿਰਸੀਵਾਲਾ • ਟਾਹਲੀਆਂ • ਤਾਲਬਵਾਲਾ • ਟੋਡਰਪੁਰ • ਉਡਤ ਸੈਦੇ ਵਾਲਾ •

ਝੁਨੀਰ[ਸੋਧੋ]

ਬਾਜੇਵਾਲਾ • ਬਣਾਂਵਾਲਾ • ਬਹਿਣੀਵਾਲ • ਭਲਾਈਕੇ • ਭੰਮੇ ਕਲਾਂ • ਭੰਮੇ ਖੁਰਦ • ਬੀਰੇ ਵਾਲਾ ਜੱਟਾਂ • ਬੁਰਜ ਭਲਾਈਕੇ • ਚਚੋਹਰ • ਚੈਨੇ ਵਾਲਾ • ਚਹਿਲਾਂ ਵਾਲਾ • ਛਾਪਿਆਂ ਵਾਲੀ • ਦਲੇਲ ਵਾਲਾ • ਦਲੀਏ ਵਾਲੀ • ਦਾਨੇਵਾਲਾ • ਦਸੌਂਦੀਆ • ਧਿੰਗੜ • ਫਤਿਹ ਪੁਰ • ਘੁੱਦੂਵਾਲਾ • ਘੁਰਕਣੀ • ਜੌੜਕੀਆਂ • ਝੇਰਿਆਂਵਾਲੀ • ਝੁਨੀਰ • ਖਿਆਲੀ ਚਹਿਲਾਂਵਾਲੀ • ਕੋਰਵਾਲਾ • ਕੋਟ ਧਰਮੂ • ਲਾਲਿਆਂ ਵਾਲੀ • ਮਾਖਾ • ਮਾਖੇ ਵਾਲਾ • ਮੀਆਂ • ਮੋਢਾ • ਮੋਫਰ • ਨੰਦਗੜ੍ਹ • ਪੇਰੋਂ • ਰਾਏਪੁਰ • ਰਾਮਾਨੰਦੀ • ਸਾਹਨੇਵਾਲੀ • ਤਲਵੰਡੀ ਅਕਲੀਆ • ਟਾਂਡੀਆਂ • ਉੱਡਤ ਭਗਤ ਰਾਮ • ਉੱਲਕ •

ਮਾਨਸਾ[ਸੋਧੋ]

ਮਾਨ ਅਸਪਾਲ • ਬਰਨਾਲਾ • ਭਾਈਦੇਸਾ • ਭੈਣੀ ਬਾਘਾ • ਬੁਰਜ ਢਿੱਲਵਾਂ • ਬੁਰਜ ਹਰੀਕੇ • ਬੁਰਜ ਰਾਠੀ • ਚਕੇਰੀਆਂ • ਦਲੇਲ ਸਿੰਘ ਵਾਲਾ • ਡੇਲੂਆਣਾ • ਦੂਲੋਵਾਲ • ਗਾਗੋਵਾਲ • ਗੇਹਲੇ • ਘਰਾਂਗਣਾ • ਹੀਰੇ ਵਾਲਾ • ਜਵਾਹਰਕੇ • ਕੱਲੋ • ਕਰਮਗੜ ਔਤਾਂਵਾਲੀ • ਖਾਰਾ • ਖੜਕ ਸਿੰਘ ਵਾਲਾ • ਖਿਆਲਾ ਕਲਾਂ • ਖਿਆਲਾ ਖੁਰਦ • ਖਿੱਲਣ • ਖੋਖਰ ਕਲਾਂ • ਖੋਖਰ ਖੁਰਦ • ਕੋਟ ਲੱਲੂ • ਕੋਟਲੀ ਕਲਾਂ • ਮਾਨਬੀਬੜੀਆਂ • ਮਲਕਪੁਰ ਖਿਆਲਾ • ਮਾਨਸਾ ਖੁਰਦ • ਮੌਜੀਆ • ਮੂਸਾ • ਨੰਗਲ ਕਲਾਂ • ਨੰਗਲ ਖੁਰਦ • ਨਰਿੰਦਰ ਪੁਰਾ • ਰਮਦਿੱਤੇ ਵਾਲਾ • ਸੱਦਾ ਸਿੰਘ ਵਾਲਾ • ਸਹਾਰਨਾ • ਤਾਮਕੋਟ • ਠੂਠਿਆਂ ਵਾਲੀ • ਉੱਭਾ •

ਸਰਦੂਲਗੜ੍ਹ[ਸੋਧੋ]

ਆਦਮਕੇ • ਆਹਲੂਪੁਰ • ਆਲੀਕੇ • ਬਰਨ • ਭਗਵਾਨਪੁਰ ਹੀਂਗਣਾ • ਭੱਲਣਵਾੜਾ • ਭੂੰਦੜ • ਚੋਟੀਆਂ • ਚੂਹੜੀਆ • ਧਿੰਗਾਣਾ • ਫੱਤਾ ਮਾਲੋਕਾ • ਹੀਰਕੇ • ਜਗਤਗੜ੍ਹ ਬਾਂਦਰਾ • ਜਟਾਣਾ ਕਲਾਂ • ਜਟਾਣਾ ਖੁਰਦ • ਝੰਡਾ ਕਲਾਂ • ਝੰਡਾ ਖੁਰਦ • ਝੰਡੂਕੇ • ਕਾਹਨੇਵਾਲਾ • ਕਰੰਡੀ • ਕਲੀਪੁਰ ਡੁੰਮ • ਕੌੜੀਵਾੜਾ • ਖੈਰਾ ਕਲਾਂ • ਖੈਰਾ ਖੁਰਦ • ਕੋਟੜਾ • ਕੁਸਲਾ • ਲੋਹਗੜ੍ਹ • ਮਾਨਖੇੜਾ • ਮੀਰਪੁਰ ਕਲਾਂ • ਮੀਰਪੁਰ ਖੁਰਦ • ਨਾਹਰਾਂ • ਫੂਸ ਮੰਡੀ(ਮਾਨਸਾ) • ਰਾਜਰਾਣਾ • ਰਣਜੀਤ ਗੜ ਬਾਂਦਰਾਂ • ਰੋੜਕੀ • ਸਾਧੂਵਾਲਾ • ਸੰਘਾ • ਸਰਦੂਲੇਵਾਲਾ • ਟਿੱਬੀ ਹਰੀ ਸਿੰਘ •