ਖਨਾਲ ਖੁਰਦ

ਗੁਣਕ: 30°06′16″N 76°00′09″E / 30.104319°N 76.002537°E / 30.104319; 76.002537
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਨਾਲ ਖੁਰਦ
ਪਿੰਡ
ਖਨਾਲ ਖੁਰਦ is located in ਪੰਜਾਬ
ਖਨਾਲ ਖੁਰਦ
ਖਨਾਲ ਖੁਰਦ
ਪੰਜਾਬ, ਭਾਰਤ ਵਿੱਚ ਸਥਿਤੀ
ਖਨਾਲ ਖੁਰਦ is located in ਭਾਰਤ
ਖਨਾਲ ਖੁਰਦ
ਖਨਾਲ ਖੁਰਦ
ਖਨਾਲ ਖੁਰਦ (ਭਾਰਤ)
ਗੁਣਕ: 30°06′16″N 76°00′09″E / 30.104319°N 76.002537°E / 30.104319; 76.002537
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੁਨਾਮ
ਉੱਚਾਈ
234 m (768 ft)
ਆਬਾਦੀ
 (2011 ਜਨਗਣਨਾ)
 • ਕੁੱਲ1.948
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
148035
ਟੈਲੀਫ਼ੋਨ ਕੋਡ01676******
ਵਾਹਨ ਰਜਿਸਟ੍ਰੇਸ਼ਨPB:13
ਨੇੜੇ ਦਾ ਸ਼ਹਿਰਭਵਾਨੀਗੜ੍ਹ

ਖਨਾਲ ਖੁਰਦ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਅਤੇ ਤਹਿਸੀਲ ਸੁਨਾਮ ਦਾ ਇੱਕ ਪਿੰਡ ਹੈ। ਇਹ ਸੰਗਰੂਰ ਤੋਂ ਦੱਖਣ ਵੱਲ 26 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸੁਨਾਮ ਤੋਂ 12 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 119 ਕਿ.ਮੀ ਦੂਰ ਹੈ। ਇਸਦੇ ਪੂਰਬ ਵੱਲ ਸਮਾਣਾ ਤਹਿਸੀਲ, ਉੱਤਰ ਵੱਲ ਭਵਾਨੀਗੜ੍ਹ ਤਹਿਸੀਲ, ਦੱਖਣ ਵੱਲ ਪਾਤੜਾਂ ਤਹਿਸੀਲ, ਉੱਤਰ ਵੱਲ ਸੰਗਰੂਰ ਤਹਿਸੀਲ ਨਾਲ ਘਿਰਿਆ ਹੋਇਆ ਹੈ। ਇਸਦੀ ਸਥਾਨਕ ਭਾਸ਼ਾ ਪੰਜਾਬੀ ਹੈ। ਇਸਦਾ ਪਿੰਨ ਕੋਡ 148035 ਹੈ ਅਤੇ ਡਾਕ ਮੁੱਖ ਦਫਤਰ ਦਿੜਬਾ ਹੈ।

ਨੇੜੇ ਦੇ ਪਿੰਡ[ਸੋਧੋ]

ਗੁਜਰਾਂ (4 ਕਿਲੋਮੀਟਰ), ਦਿਆਲਗੜ੍ਹ ਜੇਜੀਆਂ (5 ਕਿਲੋਮੀਟਰ), ਕਮਾਲਪੁਰ (5 ਕਿਲੋਮੀਟਰ), ਬਿਜਲ ਪੁਰ (5 ਕਿਲੋਮੀਟਰ), ਸਮੂਰਾ (5 ਕਿਲੋਮੀਟਰ) ਖਨਾਲ ਖੁਰਦ ਦੇ ਨੇੜਲੇ ਪਿੰਡ ਹਨ।

ਨੇੜੇ ਦੇ ਸ਼ਹਿਰ[ਸੋਧੋ]

ਪਾਤੜਾਂ, ਸਮਾਣਾ, ਸੁਨਾਮ, ਸੰਗਰੂਰ ਖਨਾਲ ਖੁਰਦ ਦੇ ਨਜ਼ਦੀਕੀ ਸ਼ਹਿਰ ਹਨ।

ਪਿੰਡ ਦੀ ਅਬਾਦੀ[ਸੋਧੋ]

ਸਾਲ 2011 ਦੀ ਮਰਦਮਸ਼ੁਮਾਰੀ ਦੇ ਵੇਰਵੇ ਅਨੁਸਾਰ ਖਨਾਲ ਖੁਰਦ ਪਿੰਡ ਦੀ ਕੁੱਲ ਆਬਾਦੀ 1948 ਹੈ ਅਤੇ ਘਰਾਂ ਦੀ ਗਿਣਤੀ 376 ਹੈ। ਔਰਤਾਂ ਦੀ ਆਬਾਦੀ 45.4% ਹੈ। ਪਿੰਡ ਦੀ ਸਾਖਰਤਾ ਦਰ 55.2% ਹੈ ਅਤੇ ਔਰਤਾਂ ਦੀ ਸਾਖਰਤਾ ਦਰ 23.5% ਹੈ।

ਹਵਾਲੇ[ਸੋਧੋ]

https://sangrur.nic.in/ https://www.census2011.co.in/data/village/39730-basiarkh-punjab.html