ਡੋਮਿਨਿਕਾਈ ਪੇਸੋ
ਡੋਮਿਨਿਕਾਈ ਪੇਸੋ | |
---|---|
peso dominicano (ਸਪੇਨੀ) | |
ISO 4217 ਕੋਡ | DOP |
ਕੇਂਦਰੀ ਬੈਂਕ | ਡੋਮਿਨਿਕਾਈ ਗਣਰਾਜ ਕੇਂਦਰੀ ਬੈਂਕ |
ਵੈੱਬਸਾਈਟ | www.bancentral.gov.do |
ਵਰਤੋਂਕਾਰ | ਫਰਮਾ:Country data ਡੋਮਿਨਿਕਾਈ ਗਣਰਾਜ |
ਫੈਲਾਅ | 1.4% |
ਸਰੋਤ | The World Factbook, 2009 est. |
ਉਪ-ਇਕਾਈ | |
1/100 | ਸਿੰਤਾਵੋ |
ਨਿਸ਼ਾਨ | $ ਜਾਂ RD$ |
ਸਿੱਕੇ | $1, $5, $10, $25 |
ਬੈਂਕਨੋਟ | $20, $50, $100, $200, $500, $1000, $2000 |
ਡੋਮਿਨਿਕਾਈ ਪੇਸੋ ਡੋਮਿਨਿਕਾਈ ਗਣਰਾਜ ਦੀ ਮੁਦਰਾ ਹੈ। ਇਹਦਾ ਨਿਸ਼ਾਨ $ ਜਾਂ ਹੋਰ ਪੇਸੋ ਜਾਂ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ "RD$" ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ ਜਿਹਦਾ ਨਿਸ਼ਾਨ ¢ ਹੈ; ਇਹਦਾ ISO 4217 ਕੋਡ "DOP" ਹੈ।