ਥਾਪਰ ਯੂਨੀਵਰਸਿਟੀ
ਕਿਸਮ | ਮਨਿਤ ਵਿਸ਼ਵਦਯਾਲਾ |
---|---|
ਸਥਾਪਨਾ | 1956 |
ਡਾਇਰੈਕਟਰ | ਡਾ.ਪਦਮਕੁਮਾਰ ਨਾਇਰ |
ਵਿੱਦਿਅਕ ਅਮਲਾ | 250+ |
ਅੰਡਰਗ੍ਰੈਜੂਏਟ]] | 5000+ |
ਪੋਸਟ ਗ੍ਰੈਜੂਏਟ]] | 600+ |
ਟਿਕਾਣਾ | , , |
ਕੈਂਪਸ | 250 acres (1.0 km2), ਸ਼ਹਿਰੀ |
ਮਾਨਤਾਵਾਂ | ਯੂ.ਜੀ.ਸੀ. |
ਵੈੱਬਸਾਈਟ | www |
ਥਾਪਰ ਇੰਸਟੀਚਿਊਟ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਸਥਿਤ ਇੱਕ Deemed University ਹੈ, ਜਿਸਦੀ ਸਥਾਪਨਾ 1956 ਵਿੱਚ ਕਰਮ ਚੰਦ ਥਾਪਰ ਦੁਆਰਾ ਕੀਤੀ ਗਈ ਸੀ। ਇਸ ਸੰਸਥਾ ਲਈ ਪੰਜਾਬ ਐਂਡ ਪਟਿਆਲਾ ਈਸਟ ਸਟੇਟ ਯੂਨੀਅਨ ( ਪੈਪਸੂ ਰਿਆਸਤ ) ਨੇ 250 acre ਜ਼ਮੀਨ ਤੇ 50 ਲੱਖ ਰੁਪਏ ਨਾਲ Patiala Technical Education Trust ਕਾਇਮ ਕੀਤਾ ਗਿਆ , ਸਾਲ 2010 ਚ ਇਸ ਟਰੱਸਟ ਦਾ ਨਾਮਕਰਨ Thapar Education Trust ਕੀਤਾ ਗਿਆ। ਇਹ ਸੰਸਥਾ RTI ਐਕਟ ਦੇ ਅਧੀਨ ਆਉਂਦਾ ਹੈ। UGC ਦੇ ✉️ ਪੱਤਰ ਤੋਂ ਬਾਅਦ Thapar university ਦਾ ਪੁਰਾਣਾ ਨਾਮ Thapar Institute of Engineering & Technology ( Deemed University ) restore ਕੀਤਾ ਗਿਆ।
ਇੰਜੀਨੀਅਰਿੰਗ ਪ੍ਰਗੋਰਾਮ[ਸੋਧੋ]
ਸੰਸਥਾ ਵਿੱਚ ਹੇਠ ਲਿਖੇ ਇੰਜੀਨੀਅਰਿੰਗ ਪ੍ਰਗੋਰਾਮ ਉਪਲਬਧ ਹਨ:-
*ਬਾਇਓਟੈਕਨੋਲੋਜੀ | BT |
*ਕੈਮੀਕਲ ਇੰਜੀਨੀਅਰਿੰਗ | CHE |
*ਸਿਵਿਲ ਇੰਜੀਨੀਅਰਿੰਗ | CIE |
*ਕੰਪਿਊਟਰ ਇੰਜੀਨੀਅਰਿੰਗ | C.E |
*ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ | ECE |
*ਇਲੈਕਟ੍ਰਾਨਿਕਸ (ਇੰਸਟ੍ਰੂਮੈਂਟੇਸ਼ਨ ਐਂਡ ਕੰਟ੍ਰੋਲ) ਇੰਜੀਨੀਅਰਿੰਗ | EIC |
*ਇਲੈਕਟ੍ਰੀਕਲ ਇੰਜੀਨੀਅਰਿੰਗ | ELE |
*ਇੰਡਸਟ੍ਰੀਅਲ ਇੰਜੀਨੀਅਰਿੰਗ-MBA | INE |
*ਮੈਕਾਟ੍ਰਾਨਿਕਸ ਇੰਜੀਨੀਅਰਿੰਗ | MEC |
MEE |