ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Ramanjeet kaur

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਕੀਪੀਡੀਆ ’ਤੇ ਜੀ ਆਇਆਂ ਨੂੰ, Ramanjeet kaur! ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਲਗਾਤਾਰ ਸਰਗਰਮ ਰਹੋਗੇ ਅਤੇ ਇਸਦੀ ਉੱਨਤੀ ਵਿਚ ਆਪਣਾ ਹਿੱਸਾ ਪਾਓਗੇ। ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਇੱਥੇ ਹੀ ਪੁੱਛ ਸਕਦੇ ਓ, ਕੋਈ ਨਾ ਕੋਈ ਵਰਤੋਂਕਾਰ ਜਲਦ ਹੀ ਤੁਹਾਡੀ ਮਦਦ ਕਰੇਗਾ। --itar buttar [ਗੱਲ-ਬਾਤ] ੦੯:੨੨, ੨੨ ਨਵੰਬਰ ੨੦੧੨ (UTC)

ਤੁਹਾਡੇ ਜੋੜੇ ਲੇਖਾਂ ਵਿਚ ਫਾਰਮੈਟ ਬਾਰੇ[ਸੋਧੋ]

''ਅਾਪਣੇ ਯੋਗਦਾਨ ਲੇਖਾਂ ਨੂੰ ਚੜ੍ਹਾੳੁਣ ਤੋਂ ਪਹਿਲਾਂ ਵਿਕੀ ਫਾਰਮੈਟ ਕਰੋ ਜਾਂ ਵਿਕੀ ਮਾਰਕ-ਅੱਪ ਚਿਨ੍ਹ ਲਗਾਓ| ''

ਨਤੀਜਾ: ਪੈਰੇ ਵਗੈਰਾ ਸਹੀ ਦਿੱਸਣਗੇ| ਮਦਦ ਚਾਹੀਦੀ ਹੋਵੇ ਤਾਂ ਸੱਜੇ ਖਾਨੇ ਵਿਚ ਮਦਦ ਤੇ ਕਲਿਕ ਕਰੋ|

ਵਰਤੋਂਕਾਰ ਗੱਲ-ਬਾਤ:Guglani ਤੇ ਵੀ ਅਾਪਣਾ ਪ੍ਰਸ਼ਨ ਪੁੱਛ ਸਕਦੇ ਹੋ|--Guglani (ਗੱਲ-ਬਾਤ) ੦੭:੨੨, ੨੨ ਮਾਰਚ ੨੦੧੪ (UTC)