1996 ਓਲੰਪਿਕ ਖੇਡਾਂ
ਦਿੱਖ
ਮਾਟੋ | ਸਦੀ ਦਾ ਜਸ਼ਨ | ||
---|---|---|---|
ਭਾਗ ਲੈਣ ਵਾਲੇ ਦੇਸ਼ | 197 | ||
ਭਾਗ ਲੈਣ ਵਾਲੇ ਖਿਡਾਰੀ | 10,320 (6,797 ਮਰਦ, 3,523 ਔਰਤਾਂ) | ||
ਉਦਘਾਟਨ ਕਰਨ ਵਾਲਾ | ਅਮਰੀਕਾ ਦਾ ਰਾਸ਼ਟਰਪਤੀ | ||
ਖਿਡਾਰੀ ਦੀ ਸਹੁੰ | ਤੇਰੇਸਾ ਐਡਵਰਡ | ||
ਜੱਜ ਦੀ ਸਹੁੁੰ | ਹੌਬੀ ਬਿਲਿੰਗਸਲੇ | ||
ਓਲੰਪਿਕ ਟਾਰਚ | ਮਹੰਮਦ ਅਲੀ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
1996 ਓਲੰਪਿਕ ਖੇਡਾਂ ਜਿਹਨਾਂ ਨੂੰ XXVI ਓਲੰਪੀਆਡ ਵੀ ਕਿਹਾ ਜਾਂਦਾ ਹੈ ਅਮਰੀਕਾ ਦੇ ਸ਼ਹਿਰ ਅਟਲਾਂਟਾ 'ਚ ਮਿਤੀ 19 ਜੁਲਾਈ ਤੋਂ 4 ਅਗਸਤ, 1996 ਤੱਕ ਖੇਡੀਆ ਗਈਆ। ਇਸ 'ਚ 197 ਦੇਸ਼ਾ ਦੇ ਖਿਡਾਰੀਆ ਨੇ ਵੱਖ ਵੱਖ ਖੇਡਾਂ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 10,318 ਸੀ।ਅਟਲਾਟਾ ਅਮਰੀਕਾ ਦਾ ਪੰਜਾਵਾਂ ਸ਼ਹਿਰ ਹੈ ਜਿਸ ਨੂੰ ਇਹ ਖੇਡਾਂ ਕਰਵਾਉਂਣ ਦਾ ਮੌਕਾ ਮਿਲਿਆ।