ਰਸ਼ਪਿੰਦਰ ਰਸ਼ਿਮ
ਰਸ਼ਪਿੰਦਰ ਰਸ਼ਿਮ (14 ਅਕਤੂਬਰ 1948[1]) ਇਕ ਇਸਤਰੀ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ।
ਰਚਨਾਵਾਂ[ਸੋਧੋ]
ਕਹਾਣੀ ਸੰਗ੍ਰਹਿ[ਸੋਧੋ]
- ਅੰਜੀਰ ਦਾ ਰੁੱਖ
- ਛਲੇਡਾ[1]
- ਉੱਧੜੀ ਹੋਈ ਗੁੱਡੀ
ਨਾਵਲ[ਸੋਧੋ]
- ਔਰਤ ਮਨਫ਼ੀ ਮਰਦ(2007)[2]
ਹਵਾਲੇ[ਸੋਧੋ]
- ↑ 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 895. ISBN 81-260-1600-0.
- ↑ "Aurata manafi marada: [nawala]". Retrieved 27 ਸਤੰਬਰ 2015.