ਸਮੱਗਰੀ 'ਤੇ ਜਾਓ

ਵਿਕੀਪੀਡੀਆ ਗੱਲ-ਬਾਤ:ਪ੍ਰਬੰਧਕ ਬਣਨ ਲਈ ਬੇਨਤੀਆਂ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਰਾਣੀਆਂ ਪ੍ਰਬੰਧਕੀ ਬੇਨਤੀਆਂ ਵਿੱਚ ਕੁਝ ਵੀ ਸਮੱਗਰੀ ਨਹੀਂ ਹੈ। ਜਿਆਦਾ ਤਕਨੀਕੀ ਮਾਹਰ ਕੀ ਇਹ ਸੁਧਾਰ ਕਰਣਗੇ?--Guglani (ਗੱਲ-ਬਾਤ) 12:13, 20 ਅਗਸਤ 2016 (UTC)[ਜਵਾਬ]

2016 ਤੋਂ ਪਹਿਲਾਂ ਤੱਕ ਦੀ ਤਾਰੀਖ ਦੀਆਂ ਪ੍ਰਬੰਧਕ ਬੇਨਤੀਆਂ ਕੱਟ ਕਰਕੇ ਸਬੰਧਤ ਪੰਨੇ ਤੇ ਪੇਸਟ ਕਰ ਦਿੱਤੀਆਂ ਹਨ, ਜੇਕਰ ਬੰਦ ਕੀਤੀ ਜਾ ਚੁੱਕੀ ਚਰਚਾ/ਬੇਨਤੀਆਂ ਵੀ ਉਸ ਉੱਤੇ ਰੱਖਣ ਦਾ ਸੁਝਾਓ ਹੋਵੇ ਤਾਂ ਅਜਿਹਾ ਵੀ ਕੀਤਾ ਜਾ ਸਕਦਾ ਹੈ! --param munde (ਗੱਲ-ਬਾਤ) 12:40, 20 ਅਗਸਤ 2016 (UTC)[ਜਵਾਬ]