ਸੁਪਨਿਆ ਦੀ ਕਬਰ (ਕਹਾਣੀ ਸੰਗ੍ਰਹਿ)
ਸੁਪਨਿਆ ਦੀ ਕਬਰ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ, ਨਾਵਲਕਾਰ ਅਤੇ ਸਾਹਿਤਕਾਰ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਹੈ। ਇਹ ਰਚਨਾ ਸਾਲ 1950 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 9 ਕਹਾਣੀਆਂ ਸ਼ਾਮਿਲ ਹੈ।[1]
ਕਹਾਣੀਆਂ[ਸੋਧੋ]
- ਅੰਤਰਾਮਤਾ
- ਆਦਰਸ਼ਵਾਦੀ
- ਇਨਾਮੀ ਕਹਾਣੀ
- ਪਰਭਾਤ ਦਾ ਸੁਪਨਾ
- ਜਦੋਂ ਸਾਡੇ ਵਿੱਚ ਇਨਸਾਨ ਪ੍ਰਗਟ ਹੁੰਦਾ ਹੈ
- ਲਛਮੀ ਪੂਜਾ
- ਸਨੋ ਫਾਲ
- ਅਰਜ਼ੀ
- ਸੁਪਨਿਆ ਦੀ ਕਬਰ
ਹਵਾਲੇ[ਸੋਧੋ]
- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.